Here are the Awesome Status for your Facebook Update
» "BiN ਤੇਰੇ sAbH ਚਾਅ ਹੀ___ MaR ਗਏ DiL ਦੇ nE "« •←
ਕਈ ਬਾਗਾ' ਚ ਪਿਆਰ ਦੇ ਫੁੱਲ ਖਿਲ ਜਾਦੇ ਨੇ,
ਤੇ ਕਈ ਪਿਆਰ ਦੀ ਉਡੀਕ' ਚ ਜਿੰਦਗੀ ਜਿਉਦੇ ਰਹਿੰਦੇ ਨੇ ,
ਕਈ ਸੱਜਣਾ ਦੇ ਹਮੇਸਾ ਲਈ ਹੋ ਜਾਦੇ ਨੇ ,
ਤੇ ਕਈ ਸੱਜਣਾ ਦੇ ਦਿਤੇ ਦੁੱਖਾ' ਚ ਹੀ ਜਿੰਦਗੀ ਬਿਤਾਉਦੇ ਰਹਿੰਦੇ ਨੇ,
ਕਈ ਪਿਆਰ ਨੂੰ ਰੂਪ ਰੱਬ ਦਾ ਮੰਨੀ ਜਾਦੇ ਨੇ,
ਤੇ ਕਈ ਸਾਡੇ ਵਰਗੇ ਕਮਲੇ ਸਾਇਰਾ' ਚ ਦਰਦ ਪਰੌਦੇ ਰਹਿੰਦੇ ਨੇ.
_____________________________________________________
ਕਮਲੀ ਨੇ ਅਪਦੇ I-pHOnE ਤੇ wAll pIc ਮੇਰੀ ਲਗਾਈ ਆ,,,
ਜੇ ਕੋਈ ਪੁਛਦਾ ਆ ਤਾ ਕੇਹਂਦੀ ਆ #stuPId!!
ਇਹੀ ਮੇਰੇ ਪਿਓ ਦਾ ਜਵਾਈ ਆ,,,,,,
ਇਹੀ ਮੇਰੇ ਪਿਓ ਦਾ ਜਵਾਈ ਆ,,,,,,
_____________________________________________________
ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ, ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ, ਅਸੀਂ ਤਾਂ
ਓਹ ਫੁੱਲ ਹਾਂ ਯਾਰਾ, ਜੋ ਟੁੱਟ ਕੇ ਵੀ ਟਾਹਣੀਆਂ ਦਾ ਮਾਣ ਰੱਖਦੇ ਹਾ.....
____________________________________________________
ਜਿਹੜੀ ਲੱਖਾਂ ਨਾ ਕਰੋੜਾਂ ਨਾ ਹਜਾਰਾਂ ਵਿੱਚ ..........
ਉਹ ਗੱਲਬਾਤ ਸਾਡੇ ਪੱਕੇ ਯਾਰਾਂ ਵਿੱਚ..
____________________________________________________
ਨੀ ਤੂੰ ਪਾਕੇ ਜੀਨ ਮੇਰੇ ਅੱਗੇ ਨੱਖਰੇ ਨਾ ਝਾੜ,
ਮੈ ਹਾਂ ਪੱਤ ਜੱਟ ਦਾ,
ਤੇ ਸਰਦਾਰੀ ਨੂੰ ਕਰਦਾ ਹਾਂ ਪਿਆਰ..
ਮੈ ਹਾਂ ਪੱਤ ਜੱਟ ਦਾ,
ਤੇ ਸਰਦਾਰੀ ਨੂੰ ਕਰਦਾ ਹਾਂ ਪਿਆਰ..
_____________________________________________________
《♡《♡ ਓਹਦੀ ਯਾਦ ਆਵੇ ਓਹਨੂੰ ਕਿੰਝ ਦਸਾ,ਸਾਢੀ ਜਿੰਦ
ਤੜਫਾਵੇ ਓਹਨੂੰ ਕਿੰਝ ਦਸਾ,ਮੁਹਬਤ ਓਹਦੀ ਚ ਹੋਏ ਗੁਲਾਮ ਬੈਠੇ,ਸਾਨੂੰ ਰਾਤ ਨੂੰ ਨੀਦ ਨਾ
ਆਵੇ ਓਹਨੂੰ ਕਿੰਝ ਦਸਾ ♡》♡》
_________________________________________________________
ਤੈਨੂੰ ਚੜ੍ਹਿਆ ਗਰੂਰ ਤੂੰ ਆ ਸ਼ਹਿਰ ਦੀ ਹੂਰ..
ਪਰ ਬੀਬਾ ਪੁੱਛ ਲਈ ਕਿਤੇ ਪਿੰਡਾਂ ਵਾਲੇ ਵੀ ਬੜੇ ਨੇ ਮਸ਼ੂਹਰ
ਪਰ ਬੀਬਾ ਪੁੱਛ ਲਈ ਕਿਤੇ ਪਿੰਡਾਂ ਵਾਲੇ ਵੀ ਬੜੇ ਨੇ ਮਸ਼ੂਹਰ
________________________________________________________
ਕੁੜੀ ਨੂੰ ਪੁਛਿੱਆ
"ਦੱਸੋ ਭਲਾ ਪੜੇ ਲਿਖੇ ਤੇ ਅਨਪੜ ਵਿੱਚ ਕੀ ਫਰਕ ਏ"
"ਕੁੜੀ ਕਹਿੰਦੀ ਪੜੇ ਲਿਖੇ ਹਾਜੀ ਕਹਿੰਦੇ ਆ ਤੇ ਅਨਪੜ ਆਹੋ"
"ਮੈ ਕਿਹਾ ਇਸ ਦਾ ਮਤਲਬ ਤੁਸੀ ਪੜੇ ਲਿਖੇ ਹੋ"
"
ਕੁੜੀ=ਆਹੋ"
"ਦੱਸੋ ਭਲਾ ਪੜੇ ਲਿਖੇ ਤੇ ਅਨਪੜ ਵਿੱਚ ਕੀ ਫਰਕ ਏ"
"ਕੁੜੀ ਕਹਿੰਦੀ ਪੜੇ ਲਿਖੇ ਹਾਜੀ ਕਹਿੰਦੇ ਆ ਤੇ ਅਨਪੜ ਆਹੋ"
"ਮੈ ਕਿਹਾ ਇਸ ਦਾ ਮਤਲਬ ਤੁਸੀ ਪੜੇ ਲਿਖੇ ਹੋ"
"
ਕੁੜੀ=ਆਹੋ"
_______________________________________________________
ਸਾਡੀ ਵਾਰੀ ਆਈ....ਤੇ..... ਜਵਾਬ ਮੁਕ ਗਏ
_____________________________________________________
ਰਬਾ ਦਸ ਮੇਰੇ ਲੇਖੁ ਕੀ ਕਹਿਦੇ ਨੇ, ਸੁਖਾਂ
ਦੀ 'ਛਡ ਦੁਖ ਹੋਰ ਕਿਨੇ ਰਹਿਦੇ ਨੇ...._
ਦੀ 'ਛਡ ਦੁਖ ਹੋਰ ਕਿਨੇ ਰਹਿਦੇ ਨੇ...._
________________________________________________________
ਸੁਨ ਬਹੁਤੀਆਂ ਅੱਕਲਾਂ ਵਾਲਿਏ ਨੀ..!!!!!...
ਬਸ ਕਰ ਹੁਣ ਸੁਣ ਲੇ ਸਾਡੀ ਵੀ
_________________________________
ਅੱਜ ਵੱਜਣੇ ਪਰਪੋਜ਼ ਕਈਆਂ ਹੀਰਾਂ ਨੂੰ,
ਕਈ ਰਾਂਝੇ ਵੀ ਆਸ ਲਾਈ ਬੈਠੇ ਹੋਣਗੇ
.
.
. ਮੇਰੇ ਵਰਗੇ ਬੂਹੇ ਬਾਰੀਆਂ ਬੰਦ ਕਰਕੇ,
ਗਾਣੇ "Ja Ni Ja" ਲਾਈ ਬੈਠੇ ਹੋਣਗੇ
ਕਈ ਰਾਂਝੇ ਵੀ ਆਸ ਲਾਈ ਬੈਠੇ ਹੋਣਗੇ
.
.
. ਮੇਰੇ ਵਰਗੇ ਬੂਹੇ ਬਾਰੀਆਂ ਬੰਦ ਕਰਕੇ,
ਗਾਣੇ "Ja Ni Ja" ਲਾਈ ਬੈਠੇ ਹੋਣਗੇ
___________________________________________________
ਢਾਈ ਦਿਨ ਰਹਿਣ-ਏ ਜਵਾਨੀ ਬੱਲੀਏ
ਕਿਨਾ ਚਿਰ ਬੱਦਲੇ ਗੀ ਯਾਰ ਦੱਸਦੇ
________________________________________________________
Tags: Facebook, Punjabi Status, Status |
No comments:
Post a Comment